It looks like you're offline.
Open Library logo
additional options menu

RANJIT SINGH PREET ਰਣਜੀਤ ਸਿੰਘ ਪ੍ਰੀਤ रणजीत सिंह प्रीत

***ਮੇਰੀ ਗੱਲ,ਮੇਰੀ ਜ਼ੁਬਾਨੀ:-***

ਮੈਂ 1969 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ 22 ਕਿਤਾਬਾਂ ਛਪਵਾਈਆਂ ਹਨ,ਮੇਰੇ ਮਨ ਭਾਉਂਦੇ ਵਿਸ਼ੇ ਬਾਲ ਸਾਹਿਤ ਅਤੇ ਖੇਡ ਸਾਹਿਤ ਹਨ!ਵਿਸ਼ਵ ਖੇਡ ਦਰਪਣ ਵਿੱਚ ਵਿਸ਼ਵ ਦੀਆਂ 75 ਖੇਡਾਂ ਦਾ ਵੇਰਵਾ ਹੈ,2600 ਆਰਟੀਕਲ ਹਿੰਦੀ,ਪੰਜਾਬੀ ਦੇ ਰੋਜ਼ਾਨਾਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪੇ ਹਨ,ਸ਼ਾਹਲਿਪੀ ਦੇ ਪੁਖ਼ੇਰੂ ਮੈਗ਼ਜ਼ੀਨ (ਲਾਹੌਰ) ਵਿੱਚ ਵੀ ਜੀਵਨੀ ਅਤੇ ਰਚਨਾਵਾਂ ਛਪੀਆਂ ਹਨ!ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਕਹਾਣੀ ਮੁਕਾਬਲੇ ਵਿੱਚ ਮੇਰੀ ਕਹਾਣੀ –“ਗੂੰਗਾ ਮੋਚੀ” ਨੂੰ ਵੀ ਇਨਾਮ ਮਿਲ ਚੁੱਕਿਆ ਹੈ,ਟੈਲੀ ਫ਼ਿਲਮਾਂ,ਅਤੇ ਆਕਾਸ਼ਵਾਣੀ ਲਈ ਗੀਤ ਵੀ ਲਿਖੇ ਹਨ,ਆਕਾਸ਼ਵਾਣੀ ਤੋਂ ਡੇਢ ਕੁ ਦਰਜਨ ਪ੍ਰੋਗਰਾਮ ਵੀ ਪੇਸ਼ ਕੀਤੇ ਹਨ,!ਮੈਂ ਸੀਨੀਅਰ ਸਬ-ਐਡੀਟਰ,ਮਹਿਮਾਨ ਸੰਪਾਦਕ ਅਤੇ ਸਹਾਇਕ ਸੰਪਾਦਕ,ਬਿਓਰੋ ਚੀਫ਼ ਪ੍ਰੈੱਸ ਵਜੋਂ ਵੀ ਕੰਮ ਕੀਤਾ ਹੈ!ਸਟੇਟ ਐਵਾਰਡ ਪੰਜਾਬ ਦੇ ਤਤਕਲੀਨ ਮੁੱਖ ਮੰਤਰੀ ਸ ਬੇਅੰਤ ਸਿੰਘ ਅਤੇ ਸਿਖਿਆ ਮੰਤਰੀ ਲਖਮੀਰ ਸਿੰਘ ਰੰਧਾਵਾ ਨੇ ਮੁਹਾਲੀ ਵਿੱਚ ਦਿੱਤਾ,ਇਸ ਤੋਂ ਇਲਾਵਾ ਮੁੱਖ ਮੰਤਰੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਅਤੇ ਮੁੱਖ ਮੰਤਰੀ ਸ ਹਰਚਰਨ ਸਿੰਘ ਬਰਾੜ ਨੇ ਵੀ ਸਨਮਾਨਿਤ ਕੀਤਾ,ਕਈ ਪਾਰਲੀਮੈਂਟ ਮੈਬਰਾਂ,ਪੰਜਾਬ ਦੇ ਕਈ ਮੰਤਰੀਆਂ,ਉੱਚ ਅਫ਼ਸਰਾਂ,ਪੰਜਾਬ ਦੀਆਂ ਨਾਮਵਰ ਸੰਸਥਾਵਾਂ,ਕਲੱਬਾਂ,ਪੰਚਾਇਤਾਂ,ਅਤੇ ਸਾਹਿਤ ਸਭਾਵਾਂ ਵੱਲੋਂ ਵੀ ਸਮੇ ਸਮੇ ਉੱਤੇ ਸਨਮਾਨ ਮਿਲੇ ਹਨ। ਮੈ ਐਮ ਏ (ਪੰਜਾਬੀ,ਰਿਲੀਜਨ,ਹਿਸਟਰੀ) ਐਮ ਐੱਡ,ਆਨਰਜ਼ ਇਨ ਪੰਜਾਬੀ,ਤੱਕ ਪੜ੍ਹਾਈ ਕਰਕੇ 37 ਸਾਲ ਸਰਕਾਰੀ ਨੌਕਰੀ ਕਰਦਿਆਂ ਇਕ ਗਜ਼ਟਿਡ ਅਫ਼ਸਰ ਵਜੋਂ ਸੇਵਾ ਮੁਕਤ ਹੋਇਆ ਹਾਂ! ਪਰ ਜ਼ਿੰਦਗੀ ਅੱਗ ਉੱਤੇ ਤੁਰਨ ਵਾਂਗ ਰਹੀ ਐ,ਸਿਰਫ਼ 11 ਮਹੀਨਿਆਂ ਦੀ ਉਮਰ ਵਿੱਚ ਘੁੱਗੀਆਂ ਗੁਟਾਰਾਂ ਮਗਰ ਦੌੜਦੇ ਨੂੰ ਇੱਕ ਰਾਤ ਪੋਲੀਓ ਨੇ ਆਪਣੀ ਲਪੇਟ ਵਿੱਚ ਲੈ ਲਿਆ,ਫ਼ਿਰ ਚੌਪਾਇਆ ਬਣ ਗਲੀਆਂ-ਬੀਹੀਆਂ ਵਿੱਚ ਰੁੜਨ ਲੱਗਿਆ,ਦਾਦਾ ਭਾਗ ਸਿੰਘ ਨੇ ਕਹਿਣਾ ਕੋਈ ਪਸ਼ੂ ਲਤੜ ਜਾਊ ਦੂਜੇ ਸਾਰੇ ਭੱਜ ਕਿ ਪਾਸੇ ਹੋ ਜਾਣਗੇ!ਦਾਦਾ ਹੀ ਕੰਧਾੜੀ ਚੁੱਕ ਸਕੂਲ ਲਿਜਾਣ ਲਗਿਆ,ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਸਿੰਘ ਵਾਲਾ ਵਿਖੇ ਦਾਖ਼ਲਾ ਨੰਬਰ 195 ਤਹਿਤ 5 ਨਵੰਬਰ 1956 ਨੂੰ ਦਾਖ਼ਲ ਹੋਇਆ ਅਤੇ ਪੰਜਵੀ ਪਾਸ ਕਰਕੇ 21 ਅਪ੍ਰੈਲ 1962 ਨੂੰ ਸਰਟੀਫਿਕੇਟ ਕਟਵਾਇਆ । ਇਸ ਦੌਰਾਂਨ ਸਮਾਧ ਭਾਈ ਤੋਂ ਆਏ ਬਖ਼ਸ਼ੀ ਸਿੰਘ ਨੇ ਸੋਟੀ ਨਾਲ ਤੁਰਨ ਦਾ ਦੋ ਦਿਨ ਅਭਿਆਸ ਕਰਵਾਕੇ ਤੁਰਨ ਲਾਇਆ!ਤਾਂ ਜ਼ਿੰਦਗੀ ਤਿੰਨ ਪਾਇਆ ਬਣ ਗਈ !ਹੁਣ ਵੀਲ੍ਹ ਚੇਅਰ ਦੀ ਵਰਤੋਂ ਸਦਕਾ ਚੌਪਹੀਆ ਬਣ ਗਈ ਹੈ। ,ਮੈਂ ਪ੍ਰੈੱਸ ਕਲੱਬ ਭਗਤਾ ਦਾ ਕਰੀਬ 15 ਸਾਲ ਪ੍ਰਧਾਨ ਅਤੇ ਹੁਣ ਬਲਾਕ ਪ੍ਰੈੱਸ ਕਲੱਬ ਦਾ ਪਿਛਲੇ 10 ਸਾਲਾਂ ਤੋਂ ਸਰਪ੍ਰਸਤ ਹਾਂ,ਲਾਇਨਜ਼ ਕਲੱਬ ਦਾ ਫਾਊਂਡਰ ਪੀ ਆਰ ਓ,ਅਤੇ ਸੋਸ਼ਲ ਵੈੱਲਫ਼ੇਅਰ ਕਲੱਬ ਦਾ ਪਿਛਲੇ 20 ਸਾਲਾਂ ਤੋਂ ਪ੍ਰੈੱਸ ਸਕੱਤਰ ਹਾਂ,ਸ਼ਹੀਦ ਭਗਤ ਸਿੰਘ ਕਲੱਬ,ਅਤੇ ਫ਼ਰੈਂਡਸ ਕਲੱਬ ਦਾ ਸਲਾਹਕਾਰ ਹਾਂ,ਸਾਹਿਤ ਸਭਾ ਭਗਤਾ ਦਾ 25 ਸਾਲਾਂ ਤੋਂ ਪ੍ਰਧਾਨ ਹਾਂ!ਪੇਂਡੂ ਸਿਖ਼ਿਆ ਵਿਕਾਸ ਕਮੇਟੀ ਦਾ 2 ਸਾਲ ਚੇਅਰਮੈਨ ਰਿਹਾ ਹਾਂ! ਐਨਾ ਕੁੱਝ ਕਰਨਾ ਅਤੇ ਅਪਾਹਜ ਹੁੰਦਿਆਂ ਹੋਇਆਂ ਸਮਾਜ ਵਿੱਚ ਵਿਚਰਨਾਂ,ਇੱਕ ਤੰਦਰੁਸਤ ਵਿਅਕਤੀ ਲਈ ਵੱਡਾ ਚੈਲਿੰਜ ਹੈ,ਪਰ ਅੱਜ ਵ੍ਹੀਲ ਚੇਅਰ ਦੀ ਵਰਤੋਂ ਕਰਨ ਕਰਕੇ ਚੌਪਹੀਆ ਬ‌ਣਿਆ , ਮੈਂ ਬਹੁਤ ਹੀ ਕਸ਼ਟਾਂ ਅਤੇ ਬਹੁਤ ਹੀ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਹਾਂ,ਇਹ ਸਮਾਂ 5 ਜੂਨ 2010 ਦਿਨ ਸ਼ਨਿਚਰਵਾਰ ਰਾਤੀਂ 0-42 ਵਜੇ,ਮੇਰੀ ਬਹੁਤ ਹੀ ਨਿਮਰ,ਸੇਵਾਦਾਰ,ਸੁਹਣੀ,ਅਤੇ ਸਮਝਦਾਰ ਧਰਮ ਪਤਨੀ ਬਿੰਦਰਜੀਤ ਕੌਰ ਪ੍ਰੀਤ ,ਮੈਨੂੰ ਦਿਨ-ਰਾਤ ਯਾਦ ਕਰ ਕਰ ਰੋਣ ਲਈ ਇਕੱਲਾ ਛੱਡ ਸਦਾ ਸਦਾ ਲਈ ਇਸ ਜਗਤ ਤੋਂ ਤੁਰ ਜਾਣ ਨਾਲ ਸ਼ੁਰੂ ਹਇਆ ਹੈ !ਮੇਰੇ ਦੁੱਖ ਨੂੰ ਵੇਖਦਿਆਂ ਹੀ ਮੇਰੇ ਪਿਤਾ ਸ. ਜਸਵੰਤ ਸਿੰਘ 7-9-2011 ਨੂੰ ਚੱਲ ਵਸੇ ਅਤੇ ਇਵੇਂ ਹੀ ਮੈਨੂੰ ਵੇਖ ਵੇਖ ਝੁਰਦੀ ਮੇਰੀ ਸੱਸ ਮਾਂ ਬਸੰਤ ਕੌਰ 12-11-2011 ਨੂੰ ਅਕਾਲ ਚਲਾਣਾ ਕਰ ਗਈ ।ਮੇਰੀ ਸਕੀ ਚਾਚੀ ਦਲੀਪ ਕੌਰ,ਅਤੇ ਛੋਟੀ ਉਮਰ ਦੀ ਮੇਰੀ ਸਾਲੀ ਬਲਦੇਵ ਕੌਰ ਵੀ ਚੱਲ ਵਸੀਆਂ ਹਨ । ਮੇਰੀ ਅਜਿਹੀ ਹਾਲਤ ਅਤੇ 24 ਘੰਟਿਆਂ ਦੀ ਇਕੱਲਤਾ ਨੂੰ ਮਹਿਸੂਸ ਕਰਦਿਆਂ ਕੁੱਝ ਕਲੱਬਾਂ ਅਤੇ ਧਾਰਮਿਕ ਵਿਅਕਤੀਆਂ,ਬਹੁਤ ਸ਼ਰਧਾਵਾਨ ਮੇਰੀਆਂ ਹੀ ਹਮ ਉਮਰ ਔਰਤਾਂ ਨੇ ਆਪਦੀ ਵੀ ਇਕੱਲਤਾ ਨੂੰ ਮਹਿਸੂਸ ਕਰਦਿਆਂ,ਬਾਕੀ ਜ਼ਿੰਦਗੀ ਮੇਰੇ ਅਪਾਹਜ ਨਾਲ ਬਿਤਾਉਣ ਦੀ ਹਾਮੀ ਭਰੀ,ਨਿਰਸੁਆਰਥ ਸੇਵਾ ਸੰਭਾਲ ਕਰਨ ਦੀਆਂ ਸਹੁੰਆਂ ਖਾਧੀਆਂ,ਪਰ ਮੇਰੇ ਬੱਚੇ ਹੀ ਐਨਾ ਪੜ੍ਹ ਲਿਖਕੇ ਮੇਰੀ ਇਕੱਲਤਾ,ਲੋੜਾਂ ਅਤੇ ਮਜ਼ਬੂਰੀਆਂ ਨੂੰ ਨਹੀਂ ਸਮਝ ਸਕੇ! ਮੈਨੂੰ ਇਸ ਦਾ ਬਹੁਤ ਦੁੱਖ ਵੀ ਹੈ ਅਤੇ ਅਫਸੋਸ ਵੀ ।

**ਕੁੱਝ ਹੋਰਨਾਂ ਦੀ ਨਜ਼ਰ ਵਿੱਚ;-**

ਰਣਜੀਤ ਸਿੰਘ ਪ੍ਰੀਤ ਨਿਰੰਤਰ ਗਤੀਸ਼ੀਲ ਰਹਿਣ ਵਾਲਾ ਲੇਖਕ ਹੈ। ਉਸ ਨੇ ਹੁਣ ਤੱਕ 17 ਕਿਤਾਬਾਂ ਛਪਵਾਈਆਂ ਹਨ,(7 ਕਿਤਾਬਾਂ ਪ੍ਰੈੱਸ ਵਿੱਚ ਹਨ) 2600 ਤੋਂ ਵੱਧ ਹੋਰ ਰਚਨਾਵਾਂ ਮਿਆਰੀ ਅਖ਼ਬਾਰਾਂ ,ਰਸਾਲਿਆਂ ਵਿੱਚ ਛਪੀਆਂ ਹਨ। ਟੈਲੀ ਫ਼ਿਲਮਾਂ ਲਈ ,ਅਕਾਸ਼ਵਾਣੀ ਲਈ ਗੀਤ ਲਿਖੇ ਹਨ। ਆਕਾਸ਼ਵਾਣੀ ਤੋਂ ਕਰੀਬ ਡੇਢ ਦਰਜਨ ਪ੍ਰੋਗਰਾਮ ਵੀ ਪੇਸ਼ ਕੀਤੇ ਹਨ। ਤਿੰਨ ਐਮ ਏ, ਐਮ ਐੱਡ ਕਰਨ ਵਾਲੇ ਪ੍ਰੀਤ ਨੇ ਇੱਕ ਚੰਗੇ ਅਫ਼ਸਰ ਵਜੋਂ ਵੀ ਵਧੀਆ ਅਤੇ ਯਾਦਗਾਰੀ ਸੇਵਾਵਾਂ ਨਿਭਾਈਆਂ ਹਨ । ਪੰਜਾਬ ਦੇ 3 ਮੁੱਖ ਮੰਤਰੀਆਂ ਤੋਂ ਇਲਾਵਾ ,ਕਈ ਪਾਰਲੀਮੈਂਟ ਮੈਂਬਰਾਂ, ਮੰਤਰੀਆਂ,ਸਾਹਿਤ ਸਭਾਵਾਂ, ਕਲੱਬਾਂ ਆਦਿ ਵੱਲੋਂ ਦਰਜਨਾਂ ਸਨਮਾਨ ਮਿਲੇ ਹਨ। ਉਹ ਜਿੱਥੇ ਪੈੱਸ ਨਾਲ ਜੁੜਿਆ ਹੋਇਆ ਹੈ,ਉਥੇ ਉਸਦੇ ਯਾਰਾਂ ਦੋਸਤਾਂ ਦਾ ਘੇਰਾ ਵੀ ਬਹੁਤ ਵਿਸ਼ਾਲ ਹੈ।ਪ੍ਰੀਤ ਨੇ 100 ਪ੍ਰਤੀਸ਼ਤ ਅਪਾਹਜ ਹੋਣ ਉੱਤੇ ਵੀ ਉਸ ਨੇ ਨਵੇ ਦਿਸਹੱਦੇ ਕਾਇਮ ਕੀਤੇ ਹਨ। ਪਹਿਲਾਂ ਬਚਪਨ ਵਿੱਚ ਹੀ ਪੋਲੀਓ ਦੀ ਮਾਰ ਪੈ ਗਈ, ਫ਼ਿਰ ਸੋਟੀ ਦੇ ਸਹਾਰੇ ਤੁਰਦਾ ਰਿਹਾ,ਪਰ ਹੁਣ ਇਹ ਵੀ ਨਹੀਂ ਹੋ ਰਿਹਾ, ਵੀਲ੍ਹ ਚੇਅਰ ਸਹਾਰੇ ਜ਼ਿੰਦਗੀ ਦੇ ਬਾਕੀ ਦਿਨ ਪੂਰੇ ਕਰਦੇ ਪ੍ਰੀਤ ਨੂੰ ਉਦੋਂ ਇੱਕ ਵਾਰ ਫ਼ਿਰ ਬਹੁਤ ਹੀ ਦਰਦਨਾਕ ਝਟਕਾ ਲੱਗਿਆ ,ਜਦ ਹਰ ਸਮੇਂ ਪ੍ਰਛਾਵੇਂ ਵਾਂਗ ਨਾਲ ਰਹਿੰਦੀ ਅਤੇ ਸੇਵਾ ਸੰਭਾਲ ਕਰਦੀ ਧਰਮ ਪਤਨੀ ਬਿੰਦਰਜੀਤ ਕੌਰ ਪ੍ਰੀਤ 5-6-2010 ਨੂੰ ਰਾਤੀਂ 0.42 (ਸ਼ਨਿਚਰਵਾਰ) ਵਜੇ ਪ੍ਰੀਤ ਨੂੰ ਸਦਾ ਸਦਾ ਲਈ ਹੰਝੂਆਂ ਦੇ ਹੜ੍ਹ ਵਿੱਚ ਰੋੜ ਇਸ ਜਗਤ ਤੋਂ ਰੁਖ਼ਸਤ ਹੋ ਗਈ। ਹੁਣ ਗਰੀਬਾਂ ਅਤੇ ਅਪਾਹਜ,ਬੇ-ਸਹਾਰਾ ਲੋਕਾਂ ਦੀ ਮਦਦ ਲਈ ਪਿੰਗਲਵਾੜੇ (ਮਾਨਾਂਵਾਲਾ) ਜਾ ਕੇ 6-6-2011 ਤੋਂ ਸੇਵਾ ਕਰਦਾ ਆ ਰਿਹਾ ਹੈ,ਪ੍ਰੀਤ ਆਪਣੇ ਬਹੁਤ ਹੀ ਪਿਆਰੇ ਅਤੇ ਧਰਮ ਪਤਨੀ ਦੇ ਸਹਿਯੋਗ ਨਾਲ ਉਸਾਰੇ ਪ੍ਰੀਤ ਆਲਣੇ ਵਿੱਚੋਂ ਉਡਾਨ ਭਰ ਚੁੱਕਿਆ ਸੀ,ਪਰ ਪਰਿਵਾਰ ਮੈਂਬਰਾਂ,ਰਿਸ਼ਤੇਦਾਰਾਂ,ਯਾਰਾਂ-ਦੋਸਤਾਂ ਅਤੇ ਬਿਮਾਰ ਪਿਤਾ ਦੀ ਹਾਲਤ ਨੇ,ਪੋਤਰੇ ਦੇ ਮੋਹ ਨੇ ਅਜਿਹਾ ਜਾਲ ਵਿਛਾਇਆ ਕਿ 17-7-2011 ਨੂੰ ਤੁਰ ਜਾਣ ਵਾਲੀ ਦੀਆਂ ਯਾਦਾਂ ਵੇਖਣ ਲਈ ਵਾਪਿਸ ਪਰਤਣਾ ਪਿਆ।ਇਹ ਗੱਲ ਦਾਅਵੇ ਨਾਲ ਆਂਖੀ ਜਾਂ ਸਕਦੀ ਹੈ ਕਿ ਪ੍ਰੀਤ ਕਿਸੇ ਦਿਨ ਇਸ ਦੁਨੀਆਂ ਉੱਤੇ ਰਹੇ ਜਾਂ ਨਾ ਰਹੇ ਪਰ ਉਹਦੀ ਜ਼ਿੰਦਗੀ ਦੀ ਕਹਾਣੀ ਤੰਦਰੁਸਤ ਲੋਕਾਂ ਲਈ ਇੱਕ ਵੰਗਾਰ ਅਤੇ ਅਪਾਹਜਾਂ ਲਈ ਪ੍ਰੇਰਨਾ ਸਰੋਤ ਜ਼ਰੂਰ ਬਣੀ ਰਹੇਗੀ।

**ਛਪਾਈ ਅਧੀਨ 7 ਪੁਸਤਕਾਂ**

2 ਹੋਰ ਖੇਡ ਪੁਸਤਕਾਂ ,ਅਤੇ ਬੱਚਿਆਂ ਲਈ 5 ਪੁਸਤਕਾਂ ਕੁੱਲ ਮਿਲਾਕੇ ਛਪਾਈ ਅਧੀਨ 7 ਪੁਸਤਕਾਂ ਹਨ।,17 ਛਪ ਚੁੱਕੀਆਂ ਹਨ। ਟੈਲੀ ਫ਼ਿਲਮਾਂ,ਆਕਾਸ਼ਵਾਣੀ ਅਤੇ ਆਡੀਓ ਕੈਸਟ ਲਈ ਗੀਤ ਲਿਖੇ ਹਨ,ਆਕਾਸ਼ਵਾਣੀ ਤੋਂ ਡੇਢ ਕੁ ਦਰਜਨ ਪੋਗਰਾਮ ਕੀਤੇ ਹਨ,ਸੀਨੀਅਰ ਸਬ-ਐਡੀਟਰ,ਮਹਿਮਾਨ ਸੰਪਾਦਕ,ਅਤੇ ਸਹਾਇਕ ਸੰਪਾਦਕ ਵਜੋਂ ਵੀ ਕੰਮ ਕਰਿਆ ਹੈ!ਕਹਾਣੀ ਗੂੰਗਾ ਮੋਚੀ ਇਨਾਮ ਜੇਤੂ ਬਣੀ ਹੈ!

WEBSITE

http://www.facebook.com/pages/Ranjit-Singh-Preet/113365258770400?skip_nax_wizard=true

http://www.ranjitsinghpreet.com

http://www.rpreet.blogspot.com

http://www.ranjitpreet.blogspot.com

http://www.rspreet.blogspot.com

https://sites.google.com/site/sanjhapirr/

(ਸਾਂਝੀ ਸੱਥ)

http://www.rspreet.blogspot.com

(ਸੁਰਮਈ ਅੱਖ)

http://www.rpreet.blogspot.com

(ਖੁਲ੍ਹੀ ਖਿੜਕੀ)

http://www.ranjitpreet.blogspot.com

(ਸਾਂਝੇ ਸੁਰ)

Born 10-10-1950

19 works Add another?

Sorting by Sorted by: Most Editions | First Published | Most Recent | Top Rated | Reading Log | Random

Showing all works by author. Would you like to see only ebooks?

  • Cover of: VISHAV CUP CRICKET DI RAUCHAK DASTAN

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Vishav Khed Darpan

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Kanchian Kailan (Novel)

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Bachian Lai Manoranjak Khedan

  • Cover of: Olympic Khedan Vich Hockey Da Safar

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Bachian Lai Manoranjak Khedan

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Balan Dian Manoranjak Khedan: Useful Children Book

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Majajan(Novel)

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: LaiLag Bhalu (Stories)

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Chalaku Hiran (Stories)

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: Balrian Lai Mnoranjak khedan

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: BABIAN DA BABA (TARKSHEEL NOVEL): next 20 yr.

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: OLYMPIC KHEDAN DI RAUCHAK GATHA (SPORTS)

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: JHAKHRAN VICH BALDA CHIRAG

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: TAIRAKI (SWIMMING)

  • Cover of: ZINDGI-NAMA   PARDAMAN SINGH

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today
  • Cover of: ASIAI KHEDAN DI RAUCHAK KAHANI

    My Reading Lists:

    Create a new list

    Check-In

    ×Close
    Add an optional check-in date. Check-in dates are used to track yearly reading goals.
    Today

Born 10-10-1950

Lists

ID Numbers

Links (outside Open Library)

No links yet. Add one?

Alternative names